Saturday, July 25, 2009

ਭਰਮ BHARAM

4 comments:

  1. ਬਹੁਤ ਖ਼ੂਬ ਅਨਾਮ ਜੀ! ਬਹੁਤ ਖ਼ੂਬ!

    'ਬਿੱਟ ਬਿੱਟ ਤੱਕੇ
    ਨਿਕਲ਼ ਨਾ ਸਕੇ
    ਭਰਮ ਜਾਲ਼ 'ਚੋਂ'
    .........
    .........
    ਮੱਕੜੀ....!!

    ਢੇਰ ਸਾਰੀਆਂ ਮੁਬਾਰਕਾਂ ਏਸ ਖ਼ਿਆਲ ਨੂੰ ਬਲੌਗ ਤੇ ਪੋਸਟ ਕਰਨ ਲਈ....

    ਅਦਬ ਸਹਿਤ
    ਤਨਦੀਪ
    ReplyDelete
  2. ਅਨਾਮ ਜੀ ਬਹੁਤ ਖੂਬ , ਮਨੁੱਖ ਵੀ ਮਿਥਿਆ ਹੈ ਤੇ ਇਸ ਦੇ ਆਲੇ ਦੁਆਲੇ ਸੰਸਾਰਕ ਜਾਲ ਵੀ ਮਿਥਿਆਂ ਹੈ ਭਰਮ ਹੈ ਪਰ ਇਹ ਸਭ ਕੁਝ ਜਾਣਦਾ ਹੋਇਆਂ ਵੀ ਇਸ ਤਾਣੇ ਬਾਣੇ ਵਿੱਚੋਂ ਨਹੀਂ ਨਿਕਲ ਸਕਦਾ
    ReplyDelete
  3. I had the same feelings expressed by Anonymous in his/her comment. Man is always living in a kind of dream and is not able to face the realities of life. Forever he struggles to break free the chains that bind him. Rousseau had rightly said, "Man is born free but everywhere he is in chains."

    Amritbir
    http://gurumehar.blogspot.com/
    http://literarybonanza.blogspot.com/
    ReplyDelete