Finally you revealed your identity. And what a unique way to reveal it! Indeed, they are very meaningful lines.
Amritbir ji ਨਾਮ ਦੱਸਣ ਦਾ ੲਿਹ ਤਰੀਕਾ ਮਹਾਨ ਢਾਡੀ "ਨਰਗਿਸ ਜੀ" ਦੀ ਅਸੀਸ ਹੈੲਿੱਕ ਵਾਰ DERBY (U.K) ਵਿੱਚ ੳੁਹਨਾਂ ਦੇ ਦਰਸ਼ਨ ਕਰਨ ਦਾ ਸਮਾ ਮਿਲਿਆ ਸੀ ਤਾਂ ੳੁਹਨਾਂ ਨੇ ਕੲੀ ੲਿਸ ਤਰਾਂ ਦੀਆਂ ਕਵਿਤਾਵਾਂ ਸੁਣਾੲੀਆਂ ਜਿਵੇਂ ਕਵਿਤਾ ਦੀ ਪਹਿਲੀ ਲਾੲੀਨ ਦਾ ਪਹਿਲਾ ਅੱਖਰ ੳੁਹਨਾ ਦੇ ਨਾਮ ਦਾ ਪਹਿਲਾ ਅੱਖਰ ਦੂਜੀ ਲਾੲੀਨ ਦਾ ਪਹਿਲਾ ਅੱਖਰ ਨਾਮ ਦਾ ਦੂਜਾ ਅੱਖਰ ਜਾਂ ਫਿਰ ਪਹਿਲੀ ਲਾੲੀਨ ਦਾ ਪਹਿਲਾ ਅੱਖਰ ੳੁਹਨਾ ਦੇ ਨਾਮ ਦਾ ਪਹਿਲਾ ਅੱਖਰ ਦੂਜੀ ਲਾੲੀਨ ਦਾ ਦੂਜਾ ਅੱਖਰ ਤੇ ਤੀਜੀ ਲਾੲੀਨ ਦਾ ਤੀਜਾ ਅੱਖਰ , ਬਸ ੲਿੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਪਸੰਦ ਕਰਨ ਲੲੀ ਧਂਨਵਾਦ ਜੀ
JAS: USTATWIN: DON`T LOOSEDER: DARWAJA
3 comments: