hun tan GURBANI de MATLAB vee Kadhan lag pyeWAH!!!!!!!WAH!!!!!!!!! Babiao......Nahi Reesan>>>>>>Chaki Chalo......
ਦਿਵਾਲੀ ਦਿਆ ਮੁਬਾਰਕਾ ਸਰਦਾਰ ਜੀ , ਇਸ ਦਿਨ ਤਾ ਲੋਕ ਦੁਜੇ ਦੇ ਘਰ ਬੰਬ ਫੋੜ ਕੇ ਦੁਜਿਆ ਦਾ ਬੁਰਾ ਹੀ ਬੁਰਾ ਕਰਦਾ ਨੇ ਫਿਰ ਅਪਣੀਆ ਜੜਾ ਵਡਣਾ ਤਾ ਬਹੁਤ ਹੀ ਦੁਰ ਦੀ ਗਲ ਹੈ ਸਚ ਕਿਹਾ ਸੰਤਾ ਨੇ ਹਮ ਨਹੀ ਚੰਗੇ ਬੁਰਾ ਨਹੀ ਕੋਈ
Jasvinder ji , Tuhaadiyaan eh do satraan de arth bahut door lai jaande ne .....!!
JASWINDER ਤੁਸੀ ਤਾਂ ਦੀਖਾਈ ਹੀ ਨਹੀ ਦਿੰਦੇ ਅਜ ਮੈਨੂੰ ਹੀ ਤੁਹਾਡੀ ਯਾਦ ਆ ਗਈ ਚਲੋ ਦੋਸਤ ਜਸਵਿੰਦਰ ਦਾ ਹਾਲ ਚਾਲ ਹੀ ਕੈਨੇਡਾ ਜਾ ਕੇ ਪੁਛ ਆਇਏ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ
4 comments: