Touching..... a bitter reality..Thanks for sharing.
ਓਹ .....!!ਕਿਥੋਂ ਲੈ ਕੇ ਅੰਡੇ ਹੋ ਇਤਨੇ ਗਹਿਰੇ ਸਵਾਲ .....!?!
ਪੁੱਤ ਪਾਉਣ ਲਈ ਮਾਵਾਂ ਸੁਖਣਾ ਸੁੱਖਦੀਆਂ ਨੇ ਬਾਦ 'ਚ ਇਹੀ ਪੁੱਤ ਐਨੇ ਨਿਰਮੋਹੇ ਕਿਉਂ ਹੋ ਜਾਂਦੇ ਨੇ। ਜੇ ਇਹੀ ਸੁਖਣਾ ਸੁਖਣ ਧੀ ਲਈ ਸੁਖਣ ਦੀ ਇਜ਼ਾਜ਼ਤ ਸਾਡਾ ਸਮਾਜ ਦੇਵੇ ਤਾਂ ਮਾਵਾਂ ਵਧੇਰੇ ਸੁੱਖੀ ਹੋਣ (ਇੱਕ ਵਿਚਾਰ)ਪੁੱਤਾਂ ਦਾ ਰਾਹ ਤੱਕਦੀਆਂ ਅੱਜ ਪਤਾ ਨਹੀਂ ਕਿੰਨੀਆਂ ਮਾਵਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਤੁਰ ਜਾਂਦੀਆਂ ਨੇ। ਹਰਦੀਪ
3 comments: