Tuesday, January 12, 2010

ਨੱਕੋ ਨੱਕ ਭਰਿਆ

5 comments:

  1. After seeing this picture, I have remembered my school days. When, our English teacher punished me for telling spelling of red as rad. I can not forget that day, time, my sir, punishment and spelling of red. I think, without punishment, students can not realize. They understand education center as the house of their father. But I am also against to give punishment at very high level like Hitler.

    Today the way of education is totally changed.

    New teaching way is the play way system for providing education. These days, I am also providing education with this way.

    I make my topic planning which I have to teach then I convert it into play way. My students also enjoy and say me that you are great. They feel that they are playing but in that time they learn lot of topics.

    From this platform, I request to all teachers of world that they should leave the method of punishment today and change their behavior like me and start providing education by seeing the interest of students. After this, your students will succeed in examinations.
    ReplyDelete
  2. ਧੰਨਵਾਦ ਵਿਨੋਦ ਜੀ ,ਬਹੁਤ ਸੁੰਦਰ ਵੋਚਾਰ ਨੇ ਤੁਹਾਡੇ , ਇਚ ਫੋਟੋ ਸਾਹੲਮਨੇ ਆਈ ਤਾਂ "ਉਸਦੇ ਦਿਮਾਗ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ" ਮੁਹਾਵਰਾ ਯਾਦ ਆਇਆ ਤੇ ਨਾਲ਼ ਹੀ ਅਸਲੀਅਤ ਵਿੱਚ ਕੁੱਟ ਕੁੱਟ ਕੇ ਗਿਆਨ ਭਰਨ ਵਾਲ਼ੇ ਦਿਨ ਵੀ ।
    ReplyDelete
  3. ਬਹੁਤ ਖੂਬ .....!!

    ਇਹ ਕੁਟ ਕੁਟ ਕੇ ਭਰਿਆ ਗਿਆਨ ....ਕਈ ਵਾਰ ਬਚਿਆਂ ਦੇ ਮਨ ਵਿਚ ਹਮੇਸ਼ਾ ਲੈ ਦਹਸ਼ਤ ਪਾ ਦਿੰਦਾ ਹੈ .....!!
    ReplyDelete
  4. bande da murga bana dena eh kithhon da insaaf hai...bahut sohne tarike naal ubhariya hai eh khyal tusi
    ReplyDelete
  5. ਪਤਾ ਨਹੀਂ ਪਹਿਲਾਂ ਗਲਤ ਹੋ ਰਿਹਾ ਸੀ ਜਾਂ ਹੁਣ ਬਦਲੇ ਜਮਾਨੇ 'ਚ ਗਲਤ ਹੋ ਰਿਹਾ ਕੁਝ। ਜੇ ਅਧਿਆਪਕ ਪੜ੍ਹਾਉਂਦੇ ਸੀ ਤਾਂ ਸਜ਼ਾ ਵੀ ਦਿੰਦੇ ਸੀ। ਵਿਦਿਆਰਥੀ ਵੀ ਚੰਗਾ ਪੜ ਲੈਂਦੇ। ਮੈਂ ਅਜਿਹੀ ਡੰਡਿਆਂ ਵਾਲ਼ੀ ਸਜ਼ਾ ਦੇ ਹੱਕ 'ਚ ਤਾਂ ਨਹੀਂ ਪਰ ਵਿਦਿਆਰਥੀ ਨੂੰ ਇੱਕ ਡਰ ਤਾਂ ਹੋਣਾ ਹੀ ਚਾਹੀਦਾ ਹੈ।
    ਹਰਦੀਪ ਕੌਰ ਸੰਧੂ
    ReplyDelete