ਵਾਹ ਬਹੁਤ ਖੂਬਸੂਰਤ ਤਸਵੀਰ ਖਿਚੀ ਹੈ ਚੰਨ ਰਿਸ਼ਮਾਂ ਦੀਆਂ ਤਾਰਾਂ ਉੱਤੇ ਫਿਰਦੇ ਹਵਾ ਦੇ ਗਜ਼ ਵਿੱਚੋਂ ਨਿਕਲੇ ਸੰਗੀਤ ਨੂੰ ਕੁਦਰਤ ਨਾਲ ਇੱਕਮਿੱਕ ਹੋ ਕੇ ਹੀ ਸੁਣਿਆ ਜਾ ਸਕਦਾ ਹੈ ।ਬੰਬੀਹਾ ਭਾਈ ਦੀਆਂ ਚਾਨਣੀਆਂ ਰਾਤਾਂ ਯਾਦ ਕਰਾ ਦਿੱਤੀਆਂ ਤੁਸੀ । ਹਰਮੀਤ ਤੋਂ ਪਤਾ ਲੱਗਾ ਤੁਹਾਡੇ ਲਿਖਣ ਬਾਰੇ । ਮੈਟ੍ਰਿਕ ਦੀਆਂ ਸ਼ਰਾਰਤਾਂ ਤੋਂ ਕਵਿਤਾ ਤੱਕ ਦਾ ਸਫਰ । ਕਿਰਨ
kiran ji bahut khushi hoyee tuhanu aapne blog te dekh ke . safar bare ta ina hi kahagaਜਿਨ ਜ਼ਮੀਨੋ ਕੇ ਕਬਾਲੇ ਥੇ ਮੇਰੇ ਪੁਰਖੋਂ ਕੇ ਨਾਮਉਨ ਜ਼ਮੀਨੋ ਪਰ ਮੇਰੇ ਜੀਨੇ ਕੇ ਲਾਲੇ ਪੜ ਗਏ
ਇੱਕ ਬਿੰਦੂਸਮੇਟੀ ਬੈਠਾਸਫਿਆਂ ਦੀ ਕਹਾਣੀ.........ਅੱਖ ਦਾ ਇੱਕ ਝਮੱਕਾਸਾਂਭੀ ਬੈਠਾਸਦੀਆਂ ਦੀ ਕਹਾਣੀ............ਗਗਨ ਦੇ ਥਾਲ਼ ਵਿੱਚੋਂਇੱਕ ਤਾਰਾਸਮੋਈ ਬੈਠਾਮੇਰੇ ਪਿਆਰ ਦੀ ਕਹਾਣੀ...............ਲੁਕੀ ਹੋਈਇੱਕ ਕਦਮ ਵਿੱਚਪੂਰੇ ਸਫਰ ਦੀ ਕਹਾਣੀ...........ਬੂੰਦ ਵਿੱਚਸਿਮਟੀਸਮੁੰਦਰ ਦੀ ਕਹਾਣੀਤੁਹਾਡੀ ਨਜ਼ਮ ਦੇ ਇੱਕ ਇੱਕ ਅੱਖਰ ਦੇ ਉਹਲੇ ਕਈ ਕਿਤਾਬਾਂ ਘੁੰਡ ਕੱਢੀ ਬੈਠੀਆਂ ਨੇ ....ਕੀ ਇਹ ਸ਼ਬਦ ਕਿਸੇ ਨਜ਼ਮ ਤੋਂ ਘੱਟ ਨੇ .......???
3 comments: