ਬਹੁਤ ਹੀ ਖੁਬਸੂਰਤ....ਇਉਂ ਲੱਗਦਾ ਹੈ ਜਿਵੇਂ ਹੁਣੇ-ਹੁਣੇ ਨਵੀਂ ਨਵੇਲੀ ਦੁਲਹਨ ਨੇ ਘੁੰਡ ਚੁੱਕਿਆ ਹੋਵੇ....ਤੇ ਕਮਰਾ ਉਸ ਦੇ ਰੂਪ ਨਾਲ਼ ਭਰ ਗਿਆ....ਬਿਲਕੁਲ ਓਸੇ ਤਰਾਂ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੋਵੇ। ਵਧੀਆ ਪੇਸ਼ਕਾਰੀ।
Awesome........I reached your blog by accident and I am so happy that it happened. Have a look at my blog as well:www.beauty-of-sadness.blogspot.com
2 comments: