ਜਸਵਿੰਦਰ ਜੀ,ਤੁਸਾਂ ਨੇ ਇੱਕ ਬਹੁਤ ਹੀ ਗੰਭੀਰ ਮੁੱਦਾ ਉਠਾਇਆ ਹੈ....ਬਹੁਤ ਸੋਚਣ-ਵਿਚਾਰਨ ਵਾਲ਼ੀ ਗੱਲ ਹੈ...ਇਹ ਦੋਗਲਾਪਣ ਕਿਉਂ ਤੇ ਕਿਸ ਨੇ ਪੈਦਾ ਕੀਤਾ?ਜਦੋਂ ਤੱਕ ਮਰਦ-ਪ੍ਰਧਾਨ ਸਮਾਜ ਔਰਤ ਦੀ ਕਦਰ ਕਰਨਾ ਨਹੀਂ ਸਿੱਖ ਜਾਂਦਾ , "ਸੇਵ ਦ ਗਰਲ ਚਾਈਲਡ" ਵਰਗੇ ਇਸ਼ਤਿਹਾਰ ਬੇਮਾਇਨੇ ਨੇ।ਆਦਮੀ, ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਆਇਆ ਹੈ, ਓਸ ਤੋਂ ਔਰਤ ਦੀ ਤਰੱਕੀ ਜਰੀ ਨਹੀਂ ਜਾਂਦੀ। ਆਵਦੀ ਨਾਕਾਮਯਾਬੀ ਨੂੰ ਵੀ ਔਰਤ ਸਿਰ ਮੜ੍ਹ ਕੇ ਖੁਸ਼ ਹੁੰਦਾ ਹੈ। ਕੁੜੀਆਂ ਨੂੰ ਪਰਾਇਆ ਧੰਨ ਸਮਝਿਆ ਜਾਂਦਾ ਹੈ। ਓਹ ਚਾਹ ਕੇ ਵੀ ਵਿਆਹ ਮਗਰੋਂ ਆਵਦੇ ਮਾਪਿਆਂ ਦਾ ਪੱਖ ਨਹੀਂ ਲੈ ਸਕਦੀ...ਕਿਉਂਕਿ ਹੁਣ ਸਹੁਰਾ ਪਰਿਵਾਰ ਹੀ ਓਸ ਦਾ ਸਭ ਕੁਝ ਹੈ। 'ਮੁੰਡਾ' ਪੈਦਾ ਨਾ ਹੋਣ 'ਤੇ ਵੀ ਕਸੂਰਵਾਰ ਔਰਤ ਨੂੰ ਮੰਨਿਆ ਜਾਂਦਾ ਹੈ...ਜਦ ਕਿ ਅਸਲ ਦੋਸ਼ੀ ਸਾਫ਼-ਸਾਫ਼ ਬਚ ਜਾਂਦਾ ਹੈ ਤੇ ਫੇਰ 'ਮੁੰਡਾ ਹੋਣ ਦੀ ਸ਼ਰਤੀਆ ਦਵਾਈ' ਜਿਹੇ ਇਸ਼ਤਿਹਾਰ ਜਨਮ ਲੈਂਦੇ ਨੇ।
kithe ho kadi yaad kariya karosaadi v gali vich kadi aya karo
ਪਤਾ ਤਾਂ ਦੱਸੋ ..ਕਿਧਰ ਨੂ ਆਵਾਂ
ਜਸਵਿੰਦਰ ਜੀ ਮੈਂ ਤੁਹਾਨੂ ਯਾਦ ਹੀ ਕਰ ਰਹੀ ਸੀ ਕੇ ਤੁਸੀਂ ਆ ਗਏ .....ਕਈ ਖਿਆਲ ਆ ਰਹੇ ਸੀ ਮਨ ਵਿਚ ....ਪਰ ਤੁਹਾਡੀ ਵਾਪਸੀ ਨੇ ਰਾਹਿਤ ਦਿੱਤੀ ....ਕੀ ਗੱਲ ਹੋਈ ਸੀ ....?ਕਿਧਰ ਲੈ ਗਏ ਸੀ ਮੋੜ .....?ਅਖਬਾਰਾਂ ਨੂੰ ਤੇ ਐੱਡ ਦੇ ਪੈਸੇ ਚਾਹੀਦੇ ਨੇ ਓਹਨਾ ਨੂੰ ਕੀ ਮਤਲਬ aid ਵਿਚ ਕੀ hai .....
Jaswinder ji tuhada sara blog hi bahut vadhia hai....bade ahem mudian te likhde ho ate haega bnaunde ho....rab hor mehar kare 1
ਨਵਾਂ ਸਾਲ…ਤਰੀਕ ਤੋਂ ਸਿਵਾਸਭ ਕੁਝ ਓਹੋ !ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ !ਹਰਦੀਪ
6 comments: